
ਦੇਸ਼ ਦੇ 20 ਤੋਂ ਜ਼ਿਆਦਾ ਰਾਜਾਂ ਵਿੱਚ ਭਿਆਨਕ ਗਰਮੀ ਤੋਂ ਹੁਣ ਰਾਹਤ ਦੀ ਖਬਰ ਆਈ ਹੈ। ਇਸ ਸੀਜਨ ਵਿੱਚ ਮਾਨਸੂਨ ਦੀ ਪੂਰੀ ਡਿਟੇਲ ਆ ਗਈ ਹੈ ਕਿ ਦੇਸ਼ ਦੇ ਕਿਸ ਇਲਾਕੇ ਵਿੱਚ ਮੌਨਸੂਨ ਕਦੋਂ ਪਹੁੰਚੇਗਾ। ਚੰਗੀ ਖ਼ਬਰ ਇਹ ਹੈ ਕਿ ਇਸ ਸਾਲ ਸਮੇਂ ਤੋਂ ਮਾਨਸੂਨ ਹਰ ਇਲਾਕੇ ਵਿੱਚ ਪਹੁੰਣ ਦਾ ਅਨੁਮਾਨ ਹੈ।
ਦੱਖਣ ਪੱਛਮ ਮੌਨਸੂਨ ਨੇ ਅਨੁਮਾਨ ਦੇ ਉਲਟ ਤਿੰਨ ਦਿਨ ਪਹਿਲਾਂ ਹੀ ਅੰਨਮਾਨ-ਨਿਕੋਬਾਰ ਦੀਪ ਸਮੂਹ ਵਿੱਚ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਵਿੱਚ ਮੌਨਸੂਨ ਕੇਰਲ ਦੀਪ ਸਮੂਹ ਵਿੱਚ ਦਸਤਕ ਦੇ ਦੇਵੇਗਾ।
No comments:
Post a Comment